
ਦੇਨੋਵਾਲ ਕਲਾਂ ਵਿਚ ਤੁਹਾਡਾ ਸਵਾਗਤ ਹੈ
ਪਿੰਡ ਦੇਨੋਵਾਲ ਕਲਾਂ ਗੜ੍ਹਸ਼ੰਕਰ - ਬੰਗਾ ਰੋਡ ਤੇ ਵਸਿਆ ਹੋਇਆ ਹੈ | ਇਸਦਾ ਕੁੱਲ ਰਕਵਾ ੦੦੦੦ ਏਕੜ ਹੈ, ਕੁਲ ਜਨਸੰਖਿਆ ੯੯੯੯ ਹੈ, ਮਰਦ ਵੋਟਰਾਂ ਦੀ ਗਿਣਤੀ ੬੬੬੬ ਅਤੇ ਔਰਤ ਵੋਟਰਾਂ ਦੀ ਗਿਣਤੀ ੬੬੬੬ ਹੈ, ਬਹੁ ਗਿਣਤੀ ਪਿੰਡ ਵਾਸੀ ਵਿਦੇਸ਼ਾ ਦੇ ਵਸਨੀਕ ਹੋਣ ਕਰਕੇ ਇਹ ਪਿੰਡ ਇਲਾਕੇ ਵਿਚ NRI ਵੀਰਾ ਭੈਣਾਂ ਵਾਲੇ ਪਿੰਡ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ| ਪਿੰਡ ਦਾ ਬਹੁ ਤਬਕਾ ਪੜਿਆ ਲਿਖਿਆ ਹੈ, ਦੇਸ਼ ਨੂੰ ਡਾਕਟਰ, ਇੰਜੀਨੀਅਰ, ਅਧਿਆਪਕ, ਫੌਜ ਅਫਸਰ, ਸੁੰਤਰਤਾ ਸੈਨਾਨੀ, ਬੈਂਕ ਅਫਸਰ, ਡਾਕ ਘਰ ਅਫਸਰ, ਪੁਲਿਸ ਮੁਲਾਜਮ, ਜੰਗਲਾਤ ਅਫਸਰ, ਰੇਲਵੇ ਅਫਸਰ, ਖਿਡਾਰੀ ਅਤੇ ਉੱਚ ਵਪਾਰੀ ਆਦਿ ਦੀ ਪਿੰਡ ਵਲੋਂ ਦੇਨ ਹੈ| ਪਿੰਡ ਨੂੰ ਸੰਤਾ ਮਹਾਪੁਰਸ਼ਾ ਦੀ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ, ਸੰਤ ਸ਼ਿਵ ਰਾਮ ਜੀ ਇਸ ਪਿੰਡ ਦੇ ਮਹਾਨ ਸੰਤ ਹੋਏ ਹਨ ਓਹਨਾ ਦੀ ਇਸ ਪਿੰਡ ਨੂੰ ਬਹੁਤ ਵੱਡੀ ਦੇਨ ਹੈ, ਇਹੀ ਕਾਰਣ ਹੈ ਪਿੰਡ ਦੇ ਲੋਕ ਬਹੁਤ ਧਾਰਮਿਕ ਭਾਵਨਾ ਵਿਚ ਯਕੀਨ ਰੱਖਦੇ ਤੇ ਰਲ ਮਿਲ ਕੇ ਜੀਵਨ ਵਤੀਤ ਕਰਦੇ ਨੇ ਜਿਸਦਾ ਪਤਾ ਇਥੋਂ ਲਗਦਾ ਹੈ ਕੇ ਪਿੰਡ ਵਿਚ ੩ ਗੁਰੂਘਰ ਹੋਣ ਤੋਂ ਵਾਦ ਵੀ ਕੋਈ ਪਾਰਟੀ ਵਾਜੀ ਨਹੀਂ ਹੈ ਅਤੇ ਪਿੱਛਲੀਆਂ ੨ ਪੰਚਾਇਤਾ ਵੀ ਸਰਬ ਸੰਮਤੀ ਨਾਲ ਚੁਣਿਆ ਗਈਆਂ |
ਪਿੰਡ ਵਾਰੇ ਖਾਸ ਧਾਰਮਿਕ ਤੱਥ :
4000
ਜਨਸੰਖਿਆ
2100
ਮਰਦ
1900
ਔਰਤ
3000
ਵੋਟਰ
90
ਏਕੜ ਰਕਵਾ
ਠੰਡੀ ਸ਼ਬੀਲ ਸੇਵਾਦਾਰ
ਸਮੂਹ ਸਾਧ ਸੰਗਤ ਦੇਨੋਵਾਲ ਕਲਾਂ ਵਾਲੀ ਲਗਾਈ ਸ਼ਬੀਲ ਦਾ ਦ੍ਰਿਸ਼ |
ਲੰਗਰ ਖੂਹੀ ਪੁਰ
Vਸੰਤ ਸ਼ਿਵ ਰਾਮ ਜੀ ਵਲੋਂ ਚਲਾਏ ਗਏ ਵਿਸਾਖੀ ਅਤੇ ਹੋਲੇ-ਮਹੱਲੇ ਦੇ ਲੰਗਰ ਦਾ ਦ੍ਰਿਸ਼
ਲੰਗਰ ਖੂਹੀ ਪੁਰ
ਸੰਤ ਸ਼ਿਵ ਰਾਮ ਜੀ ਵਲੋਂ ਚਲਾਏ ਗਏ ਵਿਸਾਖੀ ਅਤੇ ਹੋਲੇ-ਮਹੱਲੇ ਦੇ ਲੰਗਰ ਦਾ ਦ੍ਰਿਸ਼
ਸੰਗਤਾਂ ਖੂਹੀ ਪੁਰ
ਸੰਤ ਸ਼ਿਵ ਰਾਮ ਜੀ ਵਲੋਂ ਚਲਾਏ ਗਏ ਵਿਸਾਖੀ ਅਤੇ ਹੋਲੇ-ਮਹੱਲੇ ਦੇ ਲੰਗਰ ਦਾ ਦ੍ਰਿਸ਼
ਸੰਗਤਾਂ
ਸੰਤ ਸ਼ਿਵ ਰਾਮ ਜੀ ਵਲੋਂ ਚਲਾਏ ਗਏ ਵਿਸਾਖੀ ਅਤੇ ਹੋਲੇ-ਮਹੱਲੇ ਦੇ ਲੰਗਰ ਦਾ ਦ੍ਰਿਸ਼
ਠੰਡੀ ਸ਼ਬੀਲ ਤੇ ਪਕੌੜੇ
ਸਮੂਹ ਸਾਧ ਸੰਗਤ ਦੇਨੋਵਾਲ ਕਲਾਂ ਵਾਲੀ ਲਗਾਈ ਸ਼ਬੀਲ ਦਾ ਦ੍ਰਿਸ਼
ਪਿੰਡ ਵਿਚ ਮੁੱਖ ਸਹੂਲਤਾਂ :
ਆਂਗਣਵਾੜੀ ਸਕੂਲ
ਇਸਦੇ ਵਾਰੇ ਜਾਣਕਾਰੀ ਬਹੁਤ ਜਲਦ ਦਿੱਤੀ ਜਾਏਗੀ .........
ਸਮਾਰਟ ਪ੍ਰਾਇਮਰੀ ਸਕੂਲ
ਇਸਦੇ ਵਾਰੇ ਜਾਣਕਾਰੀ ਬਹੁਤ ਜਲਦ ਦਿੱਤੀ ਜਾਏਗੀ .........
ਸਮਾਰਟ ਸੀਨੀਅਰ ਸੈਕੰਡਰੀ ਸਕੂਲ
ਇਸਦੇ ਵਾਰੇ ਜਾਣਕਾਰੀ ਬਹੁਤ ਜਲਦ ਦਿੱਤੀ ਜਾਏਗੀ .........
ਡਾਕ ਘਰ
ਇਸਦੇ ਵਾਰੇ ਜਾਣਕਾਰੀ ਬਹੁਤ ਜਲਦ ਦਿੱਤੀ ਜਾਏਗੀ .........
ਸਰਕਾਰੀ ਡਿਸਪੈਂਸਰੀ
ਇਸਦੇ ਵਾਰੇ ਜਾਣਕਾਰੀ ਬਹੁਤ ਜਲਦ ਦਿੱਤੀ ਜਾਏਗੀ .........
ਸਰਕਾਰੀ ਪਸ਼ੂਆਂ ਦਾ ਹਸਪਤਾਲ
ਇਸਦੇ ਵਾਰੇ ਜਾਣਕਾਰੀ ਬਹੁਤ ਜਲਦ ਦਿੱਤੀ ਜਾਏਗੀ .........
ਕੋ ਆਪਰੇਟ ਸੋਸਾਇਟੀ ਬੈਂਕ
ਇਸਦੇ ਵਾਰੇ ਜਾਣਕਾਰੀ ਬਹੁਤ ਜਲਦ ਦਿੱਤੀ ਜਾਏਗੀ .........
ਜਲ ਘਰ (ਪਾਣੀ ਦੀ ਟੈਂਕੀ)
ਇਸਦੇ ਵਾਰੇ ਜਾਣਕਾਰੀ ਬਹੁਤ ਜਲਦ ਦਿੱਤੀ ਜਾਏਗੀ .........
ਬੱਚਿਆਂ ਅਤੇ ਬਜੁਰਗਾਂ ਦੇ ਸੈਰ ਕਰਨ ਲਈ ਪਾਰਕ
ਇਸਦੇ ਵਾਰੇ ਜਾਣਕਾਰੀ ਬਹੁਤ ਜਲਦ ਦਿੱਤੀ ਜਾਏਗੀ .........

Question & Answer
Ut enim ad minim veniam, quis nostrud?
Lorem ipsum dolor sit amet, maecenas eget vestibulum justo imperdiet.Cras consequat. Praesent dapibus, neque id cursus faucibus, tortor neque.Aenean vulputate finibus justo et feugiat. Lorem ipsum dolor sit amet, maecenas eget vestibulum justo imperdiet.Cras consequat. Praesent dapibus, neque id cursus faucibus, tortor neque, neque id cursus faucibus, tortor neque.
Ut enim ad minim veniam, quis nostrud?
Aenean vulputate finibus justo et feugiat. Ut turpis lacus, dapibus quis justo id, porttitor tempor justo. . Lorem ipsum dolor sit amet, maecenas eget vestibulum justo imperdiet.
Nulla aliquet nisl nec ex aliqueta porta ma?
Lorem ipsum dolor sit amet, consectetur adipiscing elit. Nam eu hendrerit nunc. Proin tempus pulvinar augue, quis ultrices urna consectetur non.
Ut enim ad minim veniam, quis nostrud?
Lorem ipsum dolor sit amet, consectetur adipiscing elit. Nam eu hendrerit nunc. Proin tempus pulvinar augue, quis ultrices urna consectetur non.