ਪਿੰਡ ਵਾਰੇ 

ਪਿੰਡ ਦੇਨੋਵਾਲ ਕਲਾਂ ਵਾਰੇ 

ਪਿੰਡ ਦੇਨੋਵਾਲ ਕਲਾਂ ਗੜ੍ਹਸ਼ੰਕਰ - ਬੰਗਾ ਰੋਡ ਤੇ ਵਸਿਆ ਹੋਇਆ ਹੈ | ਇਸਦਾ ਕੁੱਲ ਰਕਵਾ ੦੦੦੦ ਏਕੜ ਹੈ, ਕੁਲ ਜਨਸੰਖਿਆ ੯੯੯੯ ਹੈ, ਮਰਦ ਵੋਟਰਾਂ ਦੀ ਗਿਣਤੀ ੬੬੬੬ ਅਤੇ ਔਰਤ ਵੋਟਰਾਂ ਦੀ ਗਿਣਤੀ ੬੬੬੬ ਹੈ, ਬਹੁ ਗਿਣਤੀ ਪਿੰਡ ਵਾਸੀ ਵਿਦੇਸ਼ਾ ਦੇ ਵਸਨੀਕ ਹੋਣ ਕਰਕੇ ਇਹ ਪਿੰਡ ਇਲਾਕੇ ਵਿਚ NRI ਵੀਰਾ ਭੈਣਾਂ ਵਾਲੇ ਪਿੰਡ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ| ਪਿੰਡ ਦਾ ਬਹੁ ਤਬਕਾ ਪੜਿਆ ਲਿਖਿਆ ਹੈ, ਦੇਸ਼ ਨੂੰ ਡਾਕਟਰ, ਇੰਜੀਨੀਅਰ, ਅਧਿਆਪਕ, ਫੌਜ ਅਫਸਰ, ਸੁੰਤਰਤਾ ਸੈਨਾਨੀ, ਬੈਂਕ ਅਫਸਰ, ਡਾਕ ਘਰ ਅਫਸਰ, ਪੁਲਿਸ ਮੁਲਾਜਮ, ਜੰਗਲਾਤ ਅਫਸਰ, ਰੇਲਵੇ ਅਫਸਰ, ਖਿਡਾਰੀ ਅਤੇ ਉੱਚ ਵਪਾਰੀ ਆਦਿ  ਦੀ  ਪਿੰਡ ਵਲੋਂ ਦੇਨ ਹੈ| ਪਿੰਡ ਨੂੰ ਸੰਤਾ ਮਹਾਪੁਰਸ਼ਾ ਦੀ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ, ਸੰਤ ਸ਼ਿਵ ਰਾਮ ਜੀ ਇਸ ਪਿੰਡ ਦੇ ਮਹਾਨ ਸੰਤ ਹੋਏ ਹਨ ਓਹਨਾ ਦੀ ਇਸ ਪਿੰਡ ਨੂੰ ਬਹੁਤ ਵੱਡੀ ਦੇਨ ਹੈ, ਇਹੀ ਕਾਰਣ ਹੈ ਪਿੰਡ ਦੇ ਲੋਕ ਬਹੁਤ ਧਾਰਮਿਕ ਭਾਵਨਾ ਵਿਚ ਯਕੀਨ ਰੱਖਦੇ ਤੇ ਰਲ ਮਿਲ ਕੇ ਜੀਵਨ ਵਤੀਤ ਕਰਦੇ ਨੇ ਜਿਸਦਾ ਪਤਾ ਇਥੋਂ ਲਗਦਾ ਹੈ ਕੇ ਪਿੰਡ ਵਿਚ ੩ ਗੁਰੂਘਰ ਹੋਣ ਤੋਂ ਵਾਦ ਵੀ ਕੋਈ ਪਾਰਟੀ ਵਾਜੀ ਨਹੀਂ ਹੈ ਅਤੇ ਪਿੱਛਲੀਆਂ ੨ ਪੰਚਾਇਤਾ ਵੀ ਸਰਬ ਸੰਮਤੀ ਨਾਲ ਚੁਣਿਆ ਗਈਆਂ | 

ਸਰਪੰਚ

ਇਸਦੇ ਵਾਰੇ ਜਾਣਕਾਰੀ ਬਹੁਤ ਜਲਦ ਦਿੱਤੀ ਜਾਏਗੀ .........

ਲੰਬੜਦਾਰ

ਇਸਦੇ ਵਾਰੇ ਜਾਣਕਾਰੀ ਬਹੁਤ ਜਲਦ ਦਿੱਤੀ ਜਾਏਗੀ .........

ਲੰਬੜਦਾਰ

ਇਸਦੇ ਵਾਰੇ ਜਾਣਕਾਰੀ ਬਹੁਤ ਜਲਦ ਦਿੱਤੀ ਜਾਏਗੀ .........

ਪੰਚਾਇਤ ਮੈਂਬਰ 

ਪੰਚ 